Mere Bina Tu Lyrics – Vicky Sandhu | Times Music

Mere Bina Tu Song Lyrics – A heartfelt Punjabi romantic track sung by Vicky Sandhu. Tere bina main na rawaan, mere bina tu – full lyrics here.

Mere Bina Tu Song Poster from Times Music

Mere Bina Tu Lyrics in Punjabi – Full Song Lyrics

ਤੇਰੇ ਬਿਨਾ ਮੈਂ ਨਾ ਰਹੂੰ

ਇੱਕ ਪਲ ਤੇਰੇ ਬਿਨਾ ਲੱਗਦਾ ਨਹੀਂ
ਕੱਟਣੇ ਨੇ ਦੱਸ ਕਿਵੇਂ ਸਾਲ
ਹੱਥ ਵਿਚੋਂ ਹੱਥ ਦੂਰ ਕਰ ਦੇ ਜਦੋਂ
ਹੁੰਦਾ ਏ ਮੇਰਾ ਬੁਰਾ ਹਾਲ

ਇੱਕੋ ਇੱਕ ਸੁਪਨਾ ਏ
ਇੱਕੋ ਇੱਕ ਰੀਝ ਮੇਰੀ
ਸਾਹਮਣੇ ਹੋਵੇ ਤੇਰਾ ਮੂੰਹ

ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ
ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ
ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ

ਤੇਰੇ ਸੀਗੇ ਕਾਇਲ
ਤੇ ਤੂੰ ਸਾਨੂੰ ਮਿਲ ਗਿਆ
ਹੋਰ ਦੱਸ ਕੀ ਚਾਹੀਏ ਵੇ
ਤੂੰ ਬਸ ਰਹਵੇ ਵੇ
ਮੈਂ ਆਮਤਾਂ ਦੇ ਵਿੱਚ
ਖੁਦਾ ਦੋਨੋਂ ਹੀ ਮੰਗੀ ਜਾਈਏ ਵੇ

ਐਵੇਂ ਨਾ ਫ਼ਿਜ਼ੂਲ ਕਰੀ
ਪਿਆਰ ਵੇ ਕਬੂਲ ਕਰੀ
ਸਾਨੂੰ ਤੇਰਾ ਚੜ੍ਹਿਆ ਜਨੂੰਨ

ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ
ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ
ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ

ਇਸ਼ਕਾਂ ਦੇ ਗਾਣੇ ਜਿਹੜੇ
ਬਣ ਰਹੇ ਨੇ ਦੋਵਾਂ ਨੇ
ਅੱਗ ਦਾ ਜੰਨਤਾਂ ਦੀ ਸੈਰ ਕਰਾਂਗੇ
ਉਮਰਾਂ ਲਈ ਚਾਹੀਦੀ ਆ ਇੱਕ ਚੀਜ਼ ਵੇ
ਤੇਰੇ ਮੋਢੇ ਸੋਹਣਿਆ ਵੇ ਸਿਰ ਧਰਾਂਗੇ

ਹੋ ਜਾਵਾਂ ਨਾ ਵੇ ਛੱਲੀ
ਛੱਡ ਜਾਈਂ ਨਾ ਕਿੱਥੇ ਕੱਲੀ
ਮੈਨੂੰ ਬੇਚਾਰੀ ਜਿਹੀ ਨੂੰ

ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ
ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ
ਤੇਰੇ ਬਿਨਾ ਮੈਂ ਨਾ ਰਵਾਂ
ਮੇਰੇ ਬਿਨਾ ਤੂੰ

Mere Bina Tu Lyrics in English Letters (Romanized)

Tere Bina Main Na Rahun 

Ik Pal Tere Bina Lagda Nahi 
Kattne Ne Dass Kivein Saal 
Hath Vichon Hath Door Kar De Jadon 
Hunda Ae Mera Bura Haal 

Ikko Ik Supna Ae 
Ikko Ik Reejh Meri 
Samne Hove Tera Munh 

Tere Bina Main Na Rawaan 
Mere Bina Tu 
Tere Bina Main Na Ravaan 
Mere Bina Tu 
Tere Bina Main Na Rawaan 
Mere Bina Tu 

Tere Sige Kaayal 
Te Tu Saanu Mil Gaya 
Hor Dass Ki Chahiye Ve 
Tu Bas Rahve Ve 
Mai Aamta De Vich 
Khuda Dono Hi Mangi Jaiye Ve 

Aivein Na Fizool Kari 
Pyaar Ve Kabool Kari 
Saanu Tera Chadheya Junoon 

Tere Bina Main Na Rawaan 
Mere Bina Tu 
Tere Bina Main Na Rawaan 
Mere Bina Tu 
Tere Bina Main Na Rawaan 
Mere Bina Tu 

Ishqan De Gaane Jehde 
Ban Rahe Ne Dovan Ne 
Agg Da Jannatan Di Sair Karange 
Umran Layi Chahidi Aa Ik Cheez Ve 
Tere Modde Sohneyan Ve Sir Dharange 

Ho Jawaan Na Ve Chhalli 
Chhad Jayi Na Kitte Kalli 
Mainu Bechari Jehi Nu 

Tere Bina Main Na Rawaan 
Mere Bina Tu 
Tere Bina Main Na Rawaan 
Mere Bina Tu 
Tere Bina Main Na Rawaan 
Mere Bina Tu

Written by: Vicky Sandhu


🔗 Share/शेयर करें:

Videos


Song Details

Song Mere Bina Tu
Singer Vicky Sandhu
Lyricist Vicky Sandhu
Composer Vicky Sandhu
Music Label Times Music
YouTube Video Watch on YouTube

Frequently Asked Questions

Who sang the song "Mere Bina Tu"?

The song was sung by Vicky Sandhu.

Who wrote the lyrics of "Mere Bina Tu"?

The lyrics were written by Vicky Sandhu.

Who composed the music for "Mere Bina Tu"?

The music was composed by Vicky Sandhu.

Which music label released "Mere Bina Tu"?

The song was released under the music label "Times Music".

No other songs found for this movie.