Tasalli Lyrics – Amrinder Gill, Arnaaz Gill, Armaan Gill | Rhythm Boyz

Tasalli Song Lyrics – A soulful Punjabi track sung by Amrinder Gill, Arnaaz Gill & Armaan Gill. Jo vi hunda, change layi hunda – a song of hope and comfort. Full lyrics here.

Tasalli Song Poster from Rhythm Boyz

Tasalli Lyrics in Punjabi – Full Song Lyrics

ਕਦੀ ਕਦੀ ਮੈਂ ਖ਼ਿਆਲਾਂ ਵਿੱਚ ਡੁੱਬ ਹੀ ਜਾਵਾਂ
ਹੋ ਸੋਚਾਂ, ਮੇਰੀਆਂ ਤੇ ਕਾਬੂ ਰਹਿੰਦਾ ਨਹੀਂ।
ਜੇ ਮੈਂ ਦਿਨ 'ਚ ਧਿਆਨ ਪਾਸੇ ਕਰ ਵੀ ਲਵਾਂ
ਹੋ ਰਾਤ, ਪੈਂਦੇ ਯਾਦ ਫਿਰ ਆ ਜਾਂਦੀ।

ਕੋਈ ਸਮਝੇ ਨਾ ਹਾਲ ਮੇਰੇ ਦਿਲ ਦਾ
ਹੋ ਜਿਹਦੇ ਉੱਤੇ ਬੀਤੇ ਪਤਾ ਉਹਨੂੰ ਲੱਗਦਾ।
ਕਿਸੇ ਚੀਜ਼ 'ਚ ਨਾ ਚੈਨ ਹੁਣ ਮਿਲਦਾ
ਹੋ ਬੋਝ ਜਿਹੜਾ ਸਿਰ ਉੱਤੇ ਉਹ ਨਾ ਲਹਿੰਦਾ।

ਪਰ ਜੋ ਵੀ ਹੁੰਦਾ, ਚੰਗੇ ਲਈ ਹੁੰਦਾ ਕਹਿ ਕੇ
ਇੱਕ ਦਿਲ ਨੂੰ ਦਿਲਾਸਾ ਜਿਹਾ ਦੇ ਲਈਏ ਦੇ।
ਇੰਨੇ 'ਚ ਹੀ ਮਨ ਨੂੰ ਤਸੱਲੀ ਮਿਲ ਜੇ
ਇੱਕ ਆਸ ਨੂੰ ਜਗਾ ਕੇ ਆਪਾਂ ਫਿਰ ਲਈਏ ਦੇ।

ਜੋ ਵੀ ਹੁੰਦਾ, ਚੰਗੇ ਲਈ ਹੁੰਦਾ ਕਹਿ ਕੇ
ਇੱਕ ਦਿਲ ਨੂੰ ਦਿਲਾਸਾ ਜਿਹਾ ਦੇ ਲਈਏ ਦੇ।

ਦਿਮਾਗ ਮੇਰਾ ਸੋਚਾਂ ਵਿੱਚ ਪੈ ਜਾਵੇ
ਥੱਕ ਟੁੱਟ ਕੇ ਵੀ ਹਟਦਾ ਨਹੀਂ।
ਦਿਨ ਲੰਘਦਾ ਨਾ, ਰਾਤ ਵੀ ਨਾ
ਮੁੱਕਣ ਤੇ ਆਵੇ,
ਜੇ ਮੈਂ ਕਰਾਂ ਤੇ ਕਰਾਂ ਫਿਰ ਕੀ।

ਸਾਰੇ ਆਪਣੀ ਜ਼ਿੰਦਗੀ 'ਚ ਰੁੱਝੇ
ਮੈਨੂੰ ਤੇ ਮੈਂ ਕੱਲਾ ਕੱਲਾ ਜਿਹਾ ਲੱਗਦਾ।
ਮੈਨੂੰ ਕੋਈ ਨਾ ਕਿਨਾਰਾ ਹੁਣ ਦਿਸਦਾ
ਮੈਨੂੰ ਦੁਨੀਆ ਤੇ ਕੋਈ ਨਾ ਸਹਾਰਾ ਲੱਭਦਾ।

ਪਰ ਜੋ ਵੀ ਹੁੰਦਾ, ਚੰਗੇ ਲਈ ਹੁੰਦਾ ਕਹਿ ਕੇ
ਇੱਕ ਦਿਲ ਨੂੰ ਦਿਲਾਸਾ ਜਿਹਾ ਦੇ ਲਈਏ ਦੇ।
ਇੰਨੇ 'ਚ ਹੀ ਮਨ ਨੂੰ ਤਸੱਲੀ ਮਿਲ ਜੇ
ਇੱਕ ਆਸ ਨੂੰ ਜਗਾ ਕੇ ਆਪਾਂ ਫਿਰ ਲਈਏ ਦੇ।

ਜੋ ਵੀ ਹੁੰਦਾ, ਚੰਗੇ ਲਈ ਹੁੰਦਾ ਕਹਿ ਕੇ
ਇੱਕ ਦਿਲ ਨੂੰ ਦਿਲਾਸਾ ਜਿਹਾ ਦੇ ਲਈਏ ਦੇ।

ਨਾ ਬੋਲਣੇ ਨੂੰ ਕੁਝ, ਰਹਿਣ ਚੁੱਪ
ਮੂੰਹ ਤੇ ਸ਼ੋਰ ਦਿਮਾਗ ਵਿੱਚ ਚਲੀ ਜਾਂਦਾ ਆਇਆ।
ਗੱਲ ਕਰੇ ਨਹੀਂ ਕਿਸੇ ਨਾਲ
ਔਖੀ ਵੀ ਲੱਗੇ,
ਐ ਜੰਗ ਖੁਦ ਨਾਲ ਲੜੀ ਜਾਣਾ ਆਇਆ।

ਜੇ ਦੁਨੀਆ ਤੇ ਹੁੰਦਾ ਏ ਹਨੇਰਾ
ਤੇ ਦੂਜੇ ਪਾਸੇ ਰੌਸ਼ਨੀ ਵੀ ਫਿਰ ਹੁੰਦੀ ਆ।
ਰਾਤ ਜਿੰਨੀ ਵੀ ਲੰਮੀ ਭਾਵੇਂ ਹੋਵੇ
ਆਖ਼ਿਰ 'ਚ ਤਾਂ ਲਾਜ਼ਮੀ ਸਵੇਰ ਹੁੰਦੀ ਆ।

ਜੋ ਵੀ ਹੁੰਦਾ, ਚੰਗੇ ਲਈ ਹੁੰਦਾ ਕਹਿ ਕੇ
ਇੱਕ ਦਿਲ ਨੂੰ ਦਿਲਾਸਾ ਜਿਹਾ ਦੇ ਲਈਏ ਦੇ।
ਇੰਨੇ 'ਚ ਹੀ ਮਨ ਨੂੰ ਤਸੱਲੀ ਮਿਲ ਜੇ
ਇੱਕ ਆਸ ਨੂੰ ਜਗਾ ਕੇ ਆਪਾਂ ਫਿਰ ਲਈਏ ਦੇ।

ਜੋ ਵੀ ਹੁੰਦਾ, ਚੰਗੇ ਲਈ ਹੁੰਦਾ ਕਹਿ ਕੇ
ਇੱਕ ਦਿਲ ਨੂੰ ਦਿਲਾਸਾ ਜਿਹਾ ਦੇ ਲਈਏ ਦੇ।

Lyricist: Armaan Singh Gill, Arnaaz Singh Gill

Tasalli Lyrics in English Letters (Romanized)

Kadi Kadi Main Khayalan Vich Dub Hi Jaavan 
Ho Sochan, Meriyan Te Kaabu Rehinda Nahi. 
Je Main Din Ch Dhyaan Paase Kar Vi Lavaan 
Ho Raat, Painde Yaad Phir Aa Jaandi. 

Koi Samjhe Na Haal Mere Dil Da 
Ho Jeede Utte Beete Pata Ohnu Lagda. 
Kise Cheez Ch Na Chain Hun Mildaa 
Ho Bojh Jehda Sir Utte Oh Na Lahinda. 

Par Jo Vi Hunda, Change Layi Hunda Kehke 
Ik Dil Nu Dilaasa Jeha De Layie De. 
Inne Ch Hi Mann Nu Tasalli Mil Je 
Ik Aas Nu Jagaa Ke Aapan Phir Laiye De. 

Jo Vi Hunda, Change Layi Hunda Kehke 
Ik Dil Nu Dilaasa Jeha De Layie De. 

Dimaag Mera Sochan Vich Pai Jaave 
Thakk Tutt Ke Vi Hatda Nahi. 
Din Langhda Na, Raat Vi Na 
Mukkan Te Aave, 
Je Main Karaan Te Karaan Phir Ki. 

Saaren Apni Zindagi Ch Rujjhe 
Mainu Te Main Kalla Kalla Jeha Lagda. 
Mainu Koi Na Kinaara Hun Disda 
Mainu Duniya Te Koi Na Sahaara Labhda. 

Par Jo Vi Hunda, Change Layi Hunda Kehke 
Ik Dil Nu Dilaasa Jeha De Layie De. 
Inne Ch Hi Mann Nu Tasalli Mil Je 
Ik Aas Nu Jagaa Ke Aapan Phir Laiye De. 

Jo Vi Hunda, Change Layi Hunda Kehke 
Ik Dil Nu Dilaasa Jeha De Layie De. 

Na Bolne Nu Kujh, Rehin Chup 
Moonh Te Shor Dimaag Vich Chali Jaanda Aaya. 
Gall Kare Nahi Kise Naal 
Aukhi Vi Lage, 
Ae Jang Khud Naal Ladi Jaana Aaya. 

Je Duniya Te Hunda Ae Andhera 
Te Dooje Paase Roshni Vi Phir Hundi Aa. 
Raat Jinni Vi Lambi Bhaavein Hove 
Aakhir Ch Taan Laazmi Saver Hundi Aa. 

Jo Vi Hunda, Change Layi Hunda Kehke 
Ik Dil Nu Dilaasa Jeha De Layie De. 
Inne Ch Hi Mann Nu Tasalli Mil Je 
Ik Aas Nu Jagaa Ke Aapan Phir Laiye De. 

Jo Vi Hunda, Change Layi Hunda Kehke 
Ik Dil Nu Dilaasa Jeha De Layie De.

Written by: Armaan Singh Gill, Arnaaz Singh Gill


🔗 Share/शेयर करें:

Videos


Song Details

Song Tasalli
Singer Amrinder Gill , Arnaaz Gill , Armaan Gill
Lyricist Armaan Singh Gill , Arnaaz Singh Gill
Composer Armaan Singh Gill , Arnaaz Singh Gill
Music Label Rhythm Boyz
YouTube Video Watch on YouTube

Frequently Asked Questions

Who sang the song "Tasalli"?

The song was sung by Amrinder Gill, Arnaaz Gill and Armaan Gill.

Who wrote the lyrics of "Tasalli"?

The lyrics were written by Armaan Singh Gill and Arnaaz Singh Gill.

Who composed the music for "Tasalli"?

The music was composed by Armaan Singh Gill and Arnaaz Singh Gill.

Which music label released "Tasalli"?

The song was released under the music label "Rhythm Boyz".

No other songs found for this movie.