Underdog Song Lyrics – An energetic Punjabi track sung by Shahid Mallya from the movie Vibe. Starring Preity G Zinta, Kunal Kemmu, Sparsh Shrivastava & Vanshika Dhir. Full lyrics here.
Underdog Lyrics in Punjabi
ਹੋਏ ਕੀ ਹੋਇਆ ਜੋ ਕਹਿੰਦੇ ਸਾਰੇ ਲੋਕ ਜੀ
ਓਏ ਹਾਲ ਹੈ ਸਾਡਾ ਜਿਵੇਂ ਅੰਡਰਡੌਗ ਜੀ
ਓਏ ਜੋ ਕਹਿੰਦਾ ਉਹਨੂੰ ਦੇਵਾਂਗੇ ਦਿਖਾ
ਅਸੀਂ ਸ਼ੇਰਾਂ ਦੇ ਪੁੱਤ, ਸਾਡਾ ਵੱਖਰਾ ਰੋਬ ਜੀ
ਜਿਹੜਾ ਸਾਡੇ ਮੂੰਹ ਲੱਗਿਆ,
ਵੱਟ ਉਹਨਾਂ ਦੇ ਕੱਢਾਂਗੇ
ਜਿਹੜਾ ਮਰਜ਼ੀ ਆ ਜਾਵੇ,
ਹੁਣ ਨਾ ਕਿਸੇ ਨੂੰ ਛੱਡਾਂਗੇ
ਇੱਕ ਵੀ ਦਾਣਾ ਨਈ ਦੇਣਾ,
ਸਾਰੀ ਫ਼ਸਲ ਅਸੀਂ ਵੱਢਾਂਗੇ
ਜਿਹੜਾ ਮਰਜ਼ੀ ਆ ਜਾਵੇ,
ਹੁਣ ਨਾ ਕਿਸੇ ਨੂੰ ਛੱਡਾਂਗੇ
ਓਏ ਗੱਲ ਸਿੱਧੀ ਕਰੋ, ਪਾਓ ਨਾ ਬੁਝਾਰਤਾਂ
ਬਚ ਕੇ ਰਹਿਣਾ, ਆ ਗਈਆਂ ਨੇ ਸ਼ਾਮਤਾਂ
ਅਸੀਂ ਹਾਂ ਜ਼ਿੱਦੀ, ਦੁਨੀਆ ਸਾਰੀ ਜਾਣਦੀ
ਹਾਰ ਕੇ ਜਿੱਤਣ ਦੀਆਂ, ਸਾਨੂੰ ਆਦਤਾਂ
ਜਿਹੜਾ ਸਾਡੇ ਮੂੰਹ ਲੱਗਿਆ,
ਵੱਟ ਉਹਨਾਂ ਦੇ ਕੱਢਾਂਗੇ
ਜਿਹੜਾ ਮਰਜ਼ੀ ਆ ਜਾਵੇ,
ਹੁਣ ਨਾ ਕਿਸੇ ਨੂੰ ਛੱਡਾਂਗੇ
ਇੱਕ ਵੀ ਦਾਣਾ ਨਈ ਦੇਣਾ,
ਸਾਰੀ ਫ਼ਸਲ ਅਸੀਂ ਵੱਢਾਂਗੇ
ਜਿਹੜਾ ਮਰਜ਼ੀ ਆ ਜਾਵੇ,
ਹੁਣ ਨਾ ਕਿਸੇ ਨੂੰ ਛੱਡਾਂਗੇ
ਦੋ ਚਾਰ ਦੀ ਲੋੜ ਨਹੀਂ
ਇੱਕ ਸੂਰਮਾ ਕਾਫ਼ੀ ਏ
ਸਭ ਦਾ ਨੰਬਰ ਲੱਗਣਾ ਏ
ਅੱਜ ਨਾ ਕਿਸੇ ਨੂੰ ਮਾਫ਼ੀ ਏ
ਉੱਡਣ ਵਾਲੇ ਲੱਖਾਂ ਨੇ
ਬਾਜ਼ ਮਾਰਦਾ ਬਾਜ਼ੀ ਏ
ਸਭ ਦਾ ਨੰਬਰ ਲੱਗਣਾ ਏ
ਅੱਜ ਨਾ ਕਿਸੇ ਨੂੰ ਮਾਫ਼ੀ ਏ
Underdog Lyrics in English Letters (Romanized)
Hoy Ki Hoya Jo Kehnde Saare Lok Ji
Oye Haal Hai Saada Jiwein Underdog Ji
Oye Jo Kehnda Unnu Dewaange Dikha
Assi Seraan De Putt, Saada Vakhra Rob Ji
Jeda Saade Muh Laggeya,
Vatt Una De Kaddange
Jeda Marzi Aa Jaave,
Hun Na Kisse Nu Chhaddange
Ik Vi Daana Nai Dena,
Saari Fasal Assi Vadange
Jeda Marzi Aa Jaave,
Hun Na Kisse Nu Chhaddange
Oye Gal Sidhi Karo, Pao Na Bujhartaan
Bach Ke Rehna, Aa Gayiyan Ne Shaamtan
Assi Haan Ziddi, Duniya Saari Jandi
Haar Ke Jeetan Di Aan, Sanu Aadataan
Jeda Saade Muh Laggeya,
Vatt Una De Kaddange
Jeda Marzi Aa Jaave,
Hun Na Kisse Nu Chhaddange
Ik Vi Daana Nai Dena,
Saari Fasal Assi Vadange
Jeda Marzi Aa Jaave,
Hun Na Kisse Nu Chhaddange
Do Chaar Di Lod Nahin
Ik Surma Kafi E
Sabda Number Lagna E
Aaj Na Kisse Nu Maafi E
Uddan Wale Lakhaan Ne
Baaz Marda Baazi E
Sabda Number Lagna E
Aaj Na Kisse Nu Maafi E
Written by: Kumaar
Underdog Lyrics in Hindi – Full Song Lyrics (अंडरडॉग)
होय की होया जो कहिंदे सारे लोक जी
ओए हाल है साडा जिवें अंडरडॉग जी
ओए जो कहंदा, उन्नू देवांगे दिखा
अस्सी शेरां दे पुत्त, साडा वखरा रोब जी
जेड़ा साडे मुँह लग्गेया,
वट्ट उन्हां दे कढांगे
जेड़ा मर्ज़ी आ जावे,
हुण ना किसे नूं छड्डांगे
इक वी दाना नईं देना,
सारी फ़सल अस्सी वढांगे
जेड़ा मर्ज़ी आ जावे,
हुण ना किसे नूं छड्डांगे
ओए गल सीधी करो, पाओ ना बुझारतां
बच के रहना, आ गईयां ने शामतां
अस्सी हां ज़िद्दी, दुनिया सारी जान्दी
हार के जीतण दी आं, सानूं आदतां
जेड़ा साडे मुँह लग्गेया,
वट्ट उन्हां दे कढांगे
जेड़ा मर्ज़ी आ जावे,
हुण ना किसे नूं छड्डांगे
इक वी दाना नईं देना,
सारी फ़सल अस्सी वढांगे
जेड़ा मर्ज़ी आ जावे,
हुण ना किसे नूं छड्डांगे
दो चार दी लोड़ नहीं
इक सूरमा काफ़ी ऐ
सबदा नंबर लगणा ऐ
अज्ज ना किसे नूं माफ़ी ऐ
उड्डण वाले लक्खां ने
बाज़ मारदा बाज़ी ऐ
सबदा नंबर लगणा ऐ
अज्ज ना किसे नूं माफ़ी ऐ
गीतकार: कुमार
🔗 Share/शेयर करें:
Videos
Song Details
| Song | Underdog |
|---|---|
| Singer | Shahid Mallya |
| Lyricist | Kumaar |
| Composer | Amit Trivedi |
| Music Label | Tips Official |
| YouTube Audio | Listen on YouTube |
| YouTube Video | Watch on YouTube |
Frequently Asked Questions
Who sang the song "Underdog"?
The song was sung by Shahid Mallya.
Who wrote the lyrics of "Underdog"?
The lyrics were written by Kumaar.
Who composed the music for "Underdog"?
The music was composed by Amit Trivedi.
Which music label released "Underdog"?
The song was released under the music label "Tips Official".